ਇਸ ਦੀ ਇਕ ਉਦਾਹਰਣ ਮੈਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਦੇ ਸਕਦਾ ਮਖਣ ਸਿੰਘ ਲਾਬਾਨਾ ਇਕ ਵਾਰੀ ਸਮੁੰਦਰੀ ਯਾਤਰਾ ਕਰ ਰਿਹਾ ਸੀ ਤੇ ਅਚਾਨਕ ਸਮੁੰਦਰੀ ਤੁਫਾਨ ਆ ਗਿਆ ਤੇ ਉਸ ਨੇ ਸਚੇ ਬਾਦਸ਼ਾਹ ਗੁਰੂ ਤੇਗ ਬਹਾਦੁਰ ਨੂੰ ਯਾਦ ਕੀਤਾ ਉਸ ਨੂੰ ਕੋਈ ਚਿਠੀ ਨਹੀ ਪਾਈ ਸੀ ਕੋਈ ਇਮੇਲ ਨਹੀ ਕੀਤਾ ਸੀ ਸਿਰਫ ਉਸ ਨੇ ਸਚੇ ਦਿਲ ਨਾਲ ਅਰਦਾਸ ਹੀ ਕੀਤੀ ਸੀ ਤੇ ਉਸ ਦੇ ਇਹ ਮਨ ਦੇ ਵਿਚਾਰ , ਤੇ ਇਹ ਮੁਸ਼ਕਲ ਗੁਰੂ ਤੇਗ ਬਹਾਦੁਰ ਕੋਲ ਬਿਨਾ ਕੋਈ ਭਾਸ਼ਾ ਦੇ ਵਿਚੋਲੇ ਤੋ ਪੰਹੁਚ ਗਈ ਤੇ ਗੁਰੂ ਤੇਗ ਬਹਾਦੁਰ ਨੇ ਆਪ ਸਮੁੰਦਰ ਵਿਚ ਜਾ ਕੇ ਕਸ਼ਤੀ ਨੂੰ ਮੋਢਾ ਦੇ ਕੇ ਕਿਨਾਰੇ ਤੇ ਪਹੁੰਚਾ ਦਿਤਾ ਤੇ ਇਸ ਤਰਾ ਅਪਣੇ ਭਗਤ ਦੇ ਜੀਵਨ ਦੀ ਰਖਿਆ ਕੀਤੀ
April 17, 2010
ਭਾਸ਼ਾ ਨਾਲ ਹੀ ਸਿਰਫ ਮਨ ਦੇ ਵਿਚਾਰ ਸਾਝੇ ਨਹੀਂ ਹੁੰਦੇ
ਇਸ ਦੀ ਇਕ ਉਦਾਹਰਣ ਮੈਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਦੇ ਸਕਦਾ ਮਖਣ ਸਿੰਘ ਲਾਬਾਨਾ ਇਕ ਵਾਰੀ ਸਮੁੰਦਰੀ ਯਾਤਰਾ ਕਰ ਰਿਹਾ ਸੀ ਤੇ ਅਚਾਨਕ ਸਮੁੰਦਰੀ ਤੁਫਾਨ ਆ ਗਿਆ ਤੇ ਉਸ ਨੇ ਸਚੇ ਬਾਦਸ਼ਾਹ ਗੁਰੂ ਤੇਗ ਬਹਾਦੁਰ ਨੂੰ ਯਾਦ ਕੀਤਾ ਉਸ ਨੂੰ ਕੋਈ ਚਿਠੀ ਨਹੀ ਪਾਈ ਸੀ ਕੋਈ ਇਮੇਲ ਨਹੀ ਕੀਤਾ ਸੀ ਸਿਰਫ ਉਸ ਨੇ ਸਚੇ ਦਿਲ ਨਾਲ ਅਰਦਾਸ ਹੀ ਕੀਤੀ ਸੀ ਤੇ ਉਸ ਦੇ ਇਹ ਮਨ ਦੇ ਵਿਚਾਰ , ਤੇ ਇਹ ਮੁਸ਼ਕਲ ਗੁਰੂ ਤੇਗ ਬਹਾਦੁਰ ਕੋਲ ਬਿਨਾ ਕੋਈ ਭਾਸ਼ਾ ਦੇ ਵਿਚੋਲੇ ਤੋ ਪੰਹੁਚ ਗਈ ਤੇ ਗੁਰੂ ਤੇਗ ਬਹਾਦੁਰ ਨੇ ਆਪ ਸਮੁੰਦਰ ਵਿਚ ਜਾ ਕੇ ਕਸ਼ਤੀ ਨੂੰ ਮੋਢਾ ਦੇ ਕੇ ਕਿਨਾਰੇ ਤੇ ਪਹੁੰਚਾ ਦਿਤਾ ਤੇ ਇਸ ਤਰਾ ਅਪਣੇ ਭਗਤ ਦੇ ਜੀਵਨ ਦੀ ਰਖਿਆ ਕੀਤੀ
Subscribe to:
Post Comments (Atom)

0 comments:
Post a Comment